ਬੇਹੱਦ ਗਰਮੀ ਸਬੰਧੀ ਚੇਤਾਵਨੀਆਂ ਅਤੇ ਤਬਾਹੀ ਦੀ ਤਿਆਰੀ ਦੇ ਹੋਰ ਸਰੋਤਾਂ ਨੂੰ ਹਮੇਸ਼ਾ ਉਹਨਾਂ ਤਰੀਕਿਆਂ ਨਾਲ ਜਾਰੀ ਨਹੀਂ ਕੀਤਾ ਜਾਂਦਾ ਜੋ ਸੁਣਨ ਸ਼ਕਤੀ ਜਾਂ ਦ੍ਰਿਸ਼ਟੀ ਦੀ ਹਾਨੀ ਵਾਲੇ ਲੋਕ ਇਹਨਾਂ ਨੂੰ ਪ੍ਰਾਪਤ ਕਰ ਸਕਦੇ ਹਨ ਅਤੇ ਸਮਝ ਸਕਦੇ ਹਨ। ਅਪੰਗਤਾਵਾਂ ਵਾਲੇ ਬਹੁਤ ਸਾਰੇ ਵਿਅਕਤੀ ਪਾਵਰ ਵ੍ਹੀਲਚੇਅਰਾਂ ਅਤੇ ਹੋਰ ਡਾਕਟਰੀ ਉਪਯੁਕਤਾਂ ‘ਤੇ ਨਿਰਭਰ ਕਰਦੇ ਹਨ ਜਿੰਨ੍ਹਾਂ ‘ਤੇ ਬਿਜਲੀ ਚਲੇ ਜਾਣ ਦੀ ਸੂਰਤ ਵਿੱਚ ਅਸਰ ਪੈ ਸਕਦਾ ਹੈ। ਤੀਬਰ ਗਰਮੀ ਚਿਰਕਾਲੀਨ ਡਾਕਟਰੀ ਅਵਸਥਾਵਾਂ ਨੂੰ ਵੀ ਬਦਤਰ ਬਣਾ ਸਕਦੀ ਹੈ। ਅਪੰਗਤਾਵਾਂ ਵਾਲੇ ਲੋਕਾਂ ਨੂੰ ਕਿਸੇ ਸੰਕਟਕਾਲ ਤੋਂ ਪਹਿਲਾਂ, ਦੌਰਾਨ, ਅਤੇ ਬਾਅਦ ਵਿੱਚ ਸੰਕਟਕਾਲੀਨ ਯੋਜਨਾਬੰਦੀ ਵਿੱਚ ਲਾਜ਼ਮੀ ਤੌਰ ‘ਤੇ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਗਰਮੀ ਲਈ ਤਿਆਰ ਹੋਣ ਵਿੱਚ ਤੁਹਾਡੀ ਮਦਦ ਕਰਨ ਲਈ ਅਤੇ ਸਿਹਤ ਸਬੰਧੀ ਜੋਖਮਾਂ ਨੂੰ ਘੱਟ ਕਰਨ ਲਈ ਇਹਨਾਂ ਨੁਕਤਿਆਂ ਦੀ ਪਾਲਣਾ ਕਰੋ:
ਇਹਨਾਂ ਹੋਰ ਮਦਦਗਾਰੀ ਨੁਕਤਿਆਂ ਨੂੰ ਧਿਆਨ ਵਿੱਚ ਰੱਖੋ
- ਵਧੇਰੇ ਜਾਣਕਾਰੀ ਵਾਸਤੇ, ਅਪੰਗਤਾਵਾਂ ਵਾਲੇ ਲੋਕਾਂ ਵਾਸਤੇ ਵਿਸ਼ੇਸ਼ ਤੌਰ ‘ਤੇ ਵਿਉਂਤੇ ਵਧੇਰੇ ਮਦਦਗਾਰੀ ਨੁਕਤਿਆਂ ਵਾਸਤੇ Ready.gov ਦੇਖੋ।